¡Sorpréndeme!

ਪੁਲਿਸ ਨਾਕੇ ਦੀ ਭਿਆਨਕ ਵੀਡੀਓ! ਨਾਕੇ 'ਤੇ ਖੜੇ ਥਾਣੇਦਾਰ ਨੂੰ ਤੇਜ਼ ਰਫ਼ਤਾਰ ਕਾਰ ਨੇ ਹਵਾ 'ਚ ਉਡਾਇਆ |OneIndia Punjabi

2024-01-12 1 Dailymotion

ਜਲੰਧਰ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਇੱਥੇ ਨਾਕੇ 'ਤੇ ਖੜ੍ਹੇ ਥਾਣੇਦਾਰ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰੀ ਹੈ। ਕਾਰ ਸਵਾਰ ਥਾਣੇਦਾਰ ਨੂੰ ਘੜੀਸਦੇ ਹੋਏ ਕਾਫੀ ਦੂਰ ਤੱਕ ਲੈ ਗਿਆ। ਵਾਇਰਲ ਹੋ ਰਹੀ ਵੀਡੀਓ ਬੇਹੱਦ ਭਿਆਨਕ ਹੈ। ਇਹ ਘਟਨਾ ਸ਼ਾਹਕੋਟ ਦੀ ਹੈ। ਇਸ ਘਟਨਾ ਮਗਰੋਂ ਡਰਾਈਵਰ ਕਾਰ ਛੱਡ ਕੇ ਦੌੜ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਜਲੰਧਰ ਦੇ ਸ਼ਾਹਕੋਟ ਵਿੱਚ ਇੱਕ ਨਾਕੇ 'ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਏਐਸਆਈ ਨੂੰ ਟੱਕਰ ਮਾਰ ਦਿੱਤੀ। ਕਾਰ ਉਸ ਨੂੰ ਆਪਣੇ ਨਾਲ ਕਾਫੀ ਦੂਰ ਤੱਕ ਘਸੀਟ ਕੇ ਲੈ ਗਈ। ਕੁਝ ਦੂਰੀ ’ਤੇ ਏਐਸਆਈ ਸੁਰਜੀਤ ਡਿਵਾਈਡਰ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਕਾਰ ਵੀ ਥੋੜ੍ਹੀ ਦੂਰ ਜਾ ਕੇ ਰੁਕ ਗਈ।
.
Terrible video of the police! The policeman standing on the bridge was blown up by a speeding car.
.
.
.
#jalandharnews #Jalandhaaccident #ASI